Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਾਥੀ, ਮਿੱਤਰ। ਉਦਾਹਰਣ: ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ॥ {ਸਿਰੀ ੩, ੪੮, ੩:੩ (32)}। ਜੈਸੇ ਰਣ ਮਹਿ ਸਖਾ ਭ੍ਰਾਤ॥ {ਮਾਲੀ ੫, ੩, ੨:੧ (987)}। ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਮਾਇ॥ {ਰਾਮ ੪, ੨, ੪:੧ (981)}।
|
| SGGS Gurmukhi-English Dictionary |
P. n. Friend
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਸਮਾਨ ਹੋਵੇ ਕਥਨ ਜਿਸ ਦਾ. ਜੋ ਸਮਾਨ ਕਹਿਆ ਜਾਵੇ. ਮਿਤ੍ਰ. ਦੋਸ੍ਤ. "ਸੰਗ ਸਖਾ ਸਭ ਤਜਿ ਗਏ". (ਸਃ ਮਃ ੯).
Mahan Kosh data provided by Bhai Baljinder Singh (RaraSahib Wale);
See http://www.ik13.com
|
|