Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sakā. ਸਕਣਾ, ਸਮਰਥ ਹੋਣਾ। can. ਉਦਾਹਰਨ: ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥ Raga Maajh 4, 1, 3:3 (P: 94).
|
SGGS Gurmukhi-English Dictionary |
[P. v.] (from Sakanā) be able to
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.n.m. real (father, brother etc.) near or close relative.
|
Mahan Kosh Encyclopedia |
ਦੇਖੋ, ਸਕਣਾ. "ਆਇ ਨ ਸਕਾ ਤੁਝ ਕਨਿ ਪਿਆਰੇ". (ਵਡ ਮਃ ੧)। (2) ਸੰ. ਸ੍ਵਕੀਯ. ਵਿ- ਆਪਣਾ. ਸਗਾ. ਨਜ਼ਦੀਕੀ. "ਪੁਤੀ ਭਾਤੀਈ ਜਾਵਾਈ ਸਕੀ". (ਵਾਰ ਬਿਲਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|