Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sakṯī. 1. ਜੜ੍ਹ (ਚੇਤਨਾ ਸਿਵਾ ਕੇ ਵਿਪ੍ਰੀਤ)। 2. ਤਾਕਤ, ਸ਼ਕਤੀ, ਸਮਰਥਾ, ਵੇਖੋ 'ਸਕਤਿ'। 3. ਮਾਇਆ, ਪ੍ਰਕ੍ਰਿਤੀ। 1. matter (antonym of consciousness. 2. strength. 3. Maya, mammon. 1. ਉਦਾਹਰਨ: ਆਪੇ ਸਿਵ ਸਕਤੀ ਸੰਜੋਗੀ ॥ Raga Bhairo 5, 50, 2:3 (P: 1150). 2. ਉਦਾਹਰਨ: ਇਹੁ ਮਨੁ ਸਕਤੀ ਇਹ ਮਨੁ ਸੀਉ ॥ Raga Gaurhee, Kabir, Baavan Akhree, 33:1 (P: 342). 3. ਉਦਾਹਰਨ: ਜਹਿ ਦੇਖਾ ਤਹਿ ਰਵਿ ਰਹੇ ਸਿਵ ਸਕਤੀ ਕਾ ਮੇਲ ॥ Raga Sireeraag 1, 18, 4:1 (P: 21). ਉਦਾਹਰਨ: ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥ Raga Goojree 3, Vaar 8, Salok, 3, 2:2 (P: 511).

Mahan Kosh Encyclopedia

ਦੇਖੋ, ਸਕਤਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits