Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਪ੍ਰਕਾਰ। (2) ਰੰਗ। ਉਦਾਹਰਣ: ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ॥ {ਮਾਝ ੧, ਵਾਰ ੧੯ ਸ, ੨, ੨:੨ (147)}। ਅੰਭੈ ਕੈ ਸੰਗਿ ਨੀਕਾ ਵੰਨੁ॥ {ਗੋਂਡ ਕਬ, ੧੧, ੨:੨ (873)}। ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ॥ {ਸੋਰ ੧, ੨, ੪:੩ (596)}। ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ॥ {ਸੂਹੀ ੩, ਵਾਰ ੧੩ ਸ, ੧, ੨:੧ (789)}.

SGGS Gurmukhi-English Dictionary
[P. n.] (from Sk. Varan) colour, kind
SGGS Gurmukhi-English Data provided by Harjinder Singh Gill, Santa Monica, CA, USA.

English Translation
n.m. colour; appearance, look; state of pregnancy of cattle.

Mahan Kosh Encyclopedia

{ਸੰਗ੍ਯਾ}. ਵਰਣ. ਰੰਗ। (2) ਸ਼ਰੀਰ ਦਾ ਉੱਤਮ ਵਰਣ ਕਰਨ ਲਈ ਮਲਿਆ ਹੋਇਆ ਵਟਣਾ। (3) ਵਿਸਯ. "ਗੁਣ ਗਾਹਕ ਇਕ ਵੰਨ". (ਮਃ ੨. ਵਾਰ ਮਾਝ) ਇੱਕ ਇੱਕ ਵਿਸਯ ਦਾ ਗ੍ਰਾਹਕ ਇੰਦ੍ਰਿਯ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits