Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vais. ਵੈਸ਼, ਇਕ ਵਰਣ, ਤੀਜਾ ਵਰਣ, ਹਲ ਵਾਹੁਣ ਵਾਲਾ ਤੇ ਵਾਪਾਰ ਕਰਨ ਵਾਲਾ। one of the class of society which plough land. “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥” ਸੂਹੀ ੫, ੫੦, ੪:੧ (੭੪੭).
|
SGGS Gurmukhi-English Dictionary |
[P. n.] (from Sk. Vaishya) one of the major castes
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵੈਸ਼੍ਯ. ਦੇਖੋ- ਬੈਸ. “ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕਉ ਸਾਝਾ.” (ਸੂਹੀ ਮਃ ੫) 2. ਸੰ. ਵਯਸ੍. ਉਮਰ. ਅਵਸਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|