Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਰੂਪ। (2) ਪਹਿਰਾਵਾ, ਲਬਾਸ। ਉਦਾਹਰਣ: ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ॥ {ਸਿਰੀ ੧, ੨੨, ੧:੨ (22)}। ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥ {ਸਿਰੀ ੧, ਅਸ ੨, ੧:੨ (54)}। ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ {ਸੋਰ ੧, ੯, ੧:੨ (598)}। ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥ {ਸਲੋ ਫਰ, ੬੧:੧ (1381)}। ਫਾਹੀ ਸੁਰਤਿ ਮਲੂਕੀ ਵੇਸੁ॥ {ਸਿਰੀ ੧, ੨੯, ੩:੧ (24)}.
|
SGGS Gurmukhi-English Dictionary |
[Var.] From Vesa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਵੇਸ ੯। (2) ਕੁਕਰਮ. "ਛੋਡਹੁ ਵੇਸੁ ਭੇਖ ਚਤੁਰਾਈ". (ਸੋਰ ਮਃ ੧) ਦੇਖੋ, ਵੇਸ ੪. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|