Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vūtẖā. 1. ਵਸਿਆ ਹੈ। resided. “ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥” ਮਾਝ ੫, ੨੨, ੨:੩ (੧੦੧). 2. ਵਰ੍ਹਿਆ, ਬਰਸਿਆ। rained, poured. “ਹਰਿ ਘਟਿ ਘਟੇ ਡੀਠਾ ਅੰਮ੍ਰਿਤੋ ਵੂਠਾ ਜਨਮ ਮਰਣ ਦੁਖ ਨਾਠੇ ॥” ਆਸਾ ੫, ਛੰਤ ੩, ੧:੩ (੪੫੪) “ਅਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥” ਆਸਾ ੫, ਛੰਤ ੧੨, ੨:੪ (੪੬੦).

SGGS Gurmukhi-English Dictionary
[Var.] from Vuthâ
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਸਿਆ. “ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ.” (ਵਡ ਮਃ ੫) 2. ਵਰਸਿਆ. ਵਰ੍ਹਿਆ ਦੇਖੋ- ਵੁਠਣਾ 2. “ਵੂਠਾ ਸਰਬ ਥਾਈ ਮੇਹੁ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits