Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਸਿਆ, ਆ ਟਿਕਿਆ, ਸਥਿਤ ਹੋਇਆ, ਨਿਵਾਸ ਕੀਤਾ। (2) ਵਰ੍ਹਿਆ, ਵਸਿਆ। ਉਦਾਹਰਣ: ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ॥ {ਮਲਾ ੧, ਵਾਰ ੭ਸ, ੩, ੨:੩ (1281)}। ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ॥ {ਸਿਰੀ ੫, ੯੮, ੧:੨ (52)}। ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ॥ {ਕਾਨ ੪, ਵਾਰ ੧੪ਸ, ੪, ੨:੩ (1318)}। ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ॥ {ਸਿਰੀ ੫, ਅਸ ੨੯, ੫:੩ (73)}.
|
SGGS Gurmukhi-English Dictionary |
[L. v. pt.] Rained, dwelt
SGGS Gurmukhi-English Data provided by
Harjinder Singh Gill, Santa Monica, CA, USA.
|
|