Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਵੀਚਾਰ ਕਰਨ ਵਾਲੇ। (2) ਵਿਵੇਕ ਨਾਲ ਕੀਤੀ ਪੁੰਨ ਛਾਣ ਅਥਵਾ ਵਿਵੇਚਨ, ਵਿਚਾਰ, ਚਿੰਤਨ। (3) ਖਿਆਲ। (4) ਵਿਚਾਰ ਕੇ। ਉਦਾਹਰਣ: ਅਸੰਖ ਭਗਤ ਗੁਣ ਗਿਆਨ ਵੀਚਾਰ॥ {ਜਪੁ ੧, ੧੭:੫ (4)}। ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ॥ {ਆਸਾ ੧, ਛੰਤ ੨, ੧:੫ (436)}। ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥ {ਸਿਰੀ ੩, ੫੩, ੪:੨ (34)}। ਆਪੈ ਜਾਣੈ ਸਰਬ ਵੀਚਾਰ॥ {ਮਾਝ ੧, ਵਾਰ ੨੭ਸ, ੧, ੨:੫ (150)}। ਆਵਣ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ॥ {ਆਸਾ ੧, ਛੰਤ ੩, ੩:੪ (437)}। ਕੁਦਰਤਿ ਕਵਣ ਕਹਾ ਵੀਚਾਰੁ॥ {ਜਪੁ ੧, ੧੬:੨੨ (3)}। ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ {ਮਲਾ ੧, ਵਾਰ ੧:੬ (1279)}। ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ॥ {ਮਾਰੂ ੧, ਅਸ ੨, ੭:੧ (1010)}। ਮਨਸਾ ਮਨਹਿ ਸਮਾਇਲੈ ਗੁਰ ਸਬਦੀ ਵੀਚਾਰ॥ {ਭੈਰ ੩, ੧੭, ੧:੧ (1132)}.

SGGS Gurmukhi-English Dictionary
[Sk. P. n.] Thought, consideration, reflection
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਬਿਚਾਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits