Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਝੋਰੇ, ਸ਼ੋਕ, ਫਿਕਰ, ਚਿੰਤਾ। (2) ਝੋਰੇ ਨਾਲ, ਦੁਖ ਨਾਲ। ਉਦਾਹਰਣ: ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ॥ {ਵਡ ੧, ੩, ੧:੧੨ (558)}। ਮਿਟੇ ਵਿਸੂਰੇ ਉਤਰੀ ਚਿੰਤ॥ {ਗਉ ੫, ੧੨੨, ੨:੨ (190)}.
|
SGGS Gurmukhi-English Dictionary |
Pl. of Visūrâ
SGGS Gurmukhi-English Data provided by
Harjinder Singh Gill, Santa Monica, CA, USA.
|
|