Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਭੁਲਾਈ, ਭੁਲਾ ਦਿੱਤੀ। (2) ਭੁਲਾ ਕੇ। (3) ਭੁਲਾਵਾਂ। ਉਦਾਹਰਣ: ਕੰਤ ਵਿਸਾਰੀ ਅਵਗਣਿ ਮੁਤੀ॥ {ਮਾਝ ੩, ਅਸ ੩, ੪:੨ (110)}। ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ॥ {ਆਸਾ ਕਬ, ੩, ੧:੩ (476)}। ਪਤਿ ਮਤਿ ਖੋਵਹਿ ਨਾਮੁ ਵਿਸਾਰੀ॥ {ਗਉ ੧, ਅਸ ੧੧, ੪:੩ (225)}.
|
SGGS Gurmukhi-English Dictionary |
[Var.] from Visâradâ
SGGS Gurmukhi-English Data provided by
Harjinder Singh Gill, Santa Monica, CA, USA.
|
|