Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਵਿਸਰਨ ਨਾਲ, ਭੁਲਣ ਨਾਲ। (2) ਭੁਲ ਗਏ, ਵਿਸਰ ਜਾਏ। (3) ਭੁੱਲਦਾ ਹੈ, ਭੁੱਲ ਜਾਂਦੀ ਹੈ, ਭੁੱਲ ਜਾਂਦਾ ਹੈ, ਭੁੱਲੇ। ਉਦਾਹਰਣ: ਆਖਾ ਜੀਵਾ ਵਿਸਰੈ ਮਰਿ ਜਾਉ॥ {ਆਸਾ ੧, ਸੋਦ ੩, ੧:੧ (9)}। ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ {ਸਿਰੀ ੩, ੫੫, ੧:੩ (35)}।

SGGS Gurmukhi-English Dictionary
[Var.] From Visarahi
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits