Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਗੰਦਗੀ, ਮੈਲਾ। ਉਦਾਹਰਣ: ਹਰਿ ਕਾ ਮਹਲੁ ਨ ਪਾਵਈ ਵਿਸਟਾ ਮਾਹਿ ਸਮਾਇ॥ {ਸਿਰੀ ੩, ੩੫, ੧:੨ (26)}। ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ॥ {ਸਿਰੀ ੩, ੩੮, ੨:੩ (28)}.
|
SGGS Gurmukhi-English Dictionary |
[P. n.] Excrement, faeces
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਬਿਸਟਾ. "ਵਿਸਟਾ ਕਾਗੁ ਖਾਵਈ". (ਮਃ ੪. ਵਾਰ ਸੋਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|