Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਫੈਲਾਉ, ਅਡੰਬਰ, ਪਸਾਰੇ, ਖਿਲਾਰੇ। ਉਦਾਹਰਣ: ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ॥ {ਰਾਮ ੧, ਅਸ ੭, ੬:੧ (906)}। ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ {ਸੂਹੀ ੩, ਵਾਰ ੭ਸ, ੨, ੧:੧ (787)}.
|
SGGS Gurmukhi-English Dictionary |
[n.] (from Sk. Vistar) expansion, extention
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿਸ੍ਤਾਰ. ਦੇਖੋ, ਬਿਥਾਰ. "ਜਿਨੀ ਚਲਣੁ ਜਾਣਿਆ, ਸੇ ਕਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|