Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਅਸਚਰਜ, ਹੈਰਾਨੀਜਨਕ। (2) ਓਪਰਾ, ਬੇਗਾਨਾ। ਉਦਾਹਰਣ: ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ {ਆਸਾ ੪, ਸੋਪੁ ੧, ੨:੨ (11)}। ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥ {ਵਡ ੧, ੩, ੧:੨੦ (558)}। ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ॥ ਓਪਰਾ, ਨਿਖਸਮਾ (ਦਰਪਣ)= {ਸੂਹੀ ੧, ਅਸ ੩, ੬:੨ (752)}.
|
SGGS Gurmukhi-English Dictionary |
[1. P. adj. 2. var.] 1. (From Per. Begânâ) strange, unfamiliear, alien. 2. from Vidâna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. विडम्बन्- ਵਿਡੰਬਨ. ਦੇਖੋ, ਬਿਡਾਣ. "ਬਹੁਤਾ ਏਹੁ ਵਿਡਾਣੁ". (ਜਪੁ "ਜਾ ਸਹੁ ਭਇਆ ਵਿਡਾਣਾ". (ਵਡ ਮਃ ੧) "ਸੇਵਾ ਕਰਹਿ ਵਿਡਾਣੀ". (ਸ੍ਰੀ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|