Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਿਛੁੜੀ ਹੋਈ। (2) ਵਿਛੁੜ ਗਈ, ਵਿਛੜੀ। ਉਦਾਹਰਣ: ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੂ ਆਗੈ ਰਾਖੈ॥ {ਤੁਖਾ ੧, ਛੰਤ ੪, ੩:੫ (1111)}। ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕ ਪਾਇਆ॥ {ਆਸਾ ੧, ਛੰਤ ੫, ੩:੩ (439)}.
|
SGGS Gurmukhi-English Dictionary |
[Fem.] of Vichumnâ
SGGS Gurmukhi-English Data provided by
Harjinder Singh Gill, Santa Monica, CA, USA.
|
|