Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਵਿਛੜ ਕੇ, ਵੱਖ ਹੋ ਕੇ, ਜੁੱਦਾਹ ਹੋ ਕੇ। ਉਦਾਹਰਣ: ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ॥ {ਸਿਰੀ ੩, ੪੯, ੨:੩ (32)}। ਸੀਤਾ ਲਖਮਣ੍ਹ੍ਹ ਵਿਛੁੜਿ ਗਇਆ॥ {ਰਾਮ ੩, ਵਾਰ ੧੪ਸ, ੩, ੧:੬ (953)}। ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ॥ {ਮਾਝ ੫, ਬਾਰਾ ੮:੭ (135)}.
|
Mahan Kosh Encyclopedia |
ਵਿਛੁੜਕੇ. "ਮਨਮੁਖ ਵਿਛੁੜਿ ਦੁਖ ਪਾਏ". (ਪ੍ਰਭਾ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|