Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਖੁਆਰ ਹੋਣਾ, ਖਰਾਬ ਹੋਣਾ। ਉਦਾਹਰਣ: ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ {ਸਿਰੀ ੧, ੪, ੩:੨ (15)}.
|
SGGS Gurmukhi-English Dictionary |
[P. v.] To come, to grief, to be in need
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿਕੁੰਚਨ (विकुञ्चन) ਹੋਣਾ. ਸੁਕੜਨਾ. ਸੁੰਗੜਨਾ। (2) ਮੁਰਝਾਉਣਾ। (3) ਖਿੰਨਮਨ ਹੋਣਾ. "ਫਿਕਾ ਬੋਲਿ ਵਿਗੁਚਣਾ". (ਸ੍ਰੀ ਮਃ ੧) "ਬਾਹਰਿ ਢੂੰਢਿ ਵਿਗੁਚੀਐ". (ਸ੍ਰੀ ਅਃ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|