Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਦਿਖਾ ਦੇਵੇ, ਦਿਖਾਵੇ। ਉਦਾਹਰਣ: ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ॥ {ਸੋਰ ੪, ੧, ੨:੨ (604)}। ਜਿਸੁ ਆਪਿ ਵਿਖਾਲੇ ਸੁ ਵੇਖੈ ਸੋਈ॥ {ਮਾਝ ੩, ਅਸ ੨੭, ੮:੨ (125)}.
|
SGGS Gurmukhi-English Dictionary |
[P. v.] Cause to see
SGGS Gurmukhi-English Data provided by
Harjinder Singh Gill, Santa Monica, CA, USA.
|
|