Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਬੁਰਾਈ, ਵਿਗਾੜ, ਰੋਗ। (2) ਬੇਅਰਥ, ਨਿਕੰਮਾ। ਉਦਾਹਰਣ: ਸੂਹਾ ਰੰਗ ਵਿਕਾਰੁ ਹੈ ਕੰਤੁ ਨ ਪਾਇਆ ਜਾਇ॥ {ਸੂਹੀ ੩, ਵਾਰ ੩ਸ, ੩, ੨:੧ (786)}। ਸੇਜੈ ਕੰਤੁ ਨ ਆਇਆ ਏਵੈ ਭਇਆ ਵਿਕਾਰੁ॥ {ਸੂਹੀ ੩, ਵਾਰ ੬ਸ, ੩, ੨:੨ (788)}। ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ॥ {ਬਿਹਾ ੪, ਵਾਰ ੯ਸ, ੩, ੨:੪ (552)}। ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ॥ {ਸਿਰੀ ੧, ੧੭, ੨:੨ (20)}। ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ॥ {ਸਿਰੀ ੩, ੫੧, ੨:੧ (33)}। ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ॥ {ਸਲੋ ਫਰ, ੧੦੯:੧ (1383)}.

Mahan Kosh Encyclopedia

ਦੇਖੋ, ਬਿਕਾਰ। (2) ਬੇਕਾਰ. ਨਿਕੰਮਾ। (3) ਨਿਸਫਲ. "ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ". (ਮਃ ੩. ਵਾਰ ਸੂਹੀ) ਸਾਰਾ ਸਿੰਗਾਰ ਨਿਸਫਲ ਹੋਇਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits