Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਿਹਾਰ, ਕੰਮ। ਉਦਾਹਰਣ: ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ {ਮਾਝ ੧, ਵਾਰ ੧ਸ, ੧, ੩:੩ (138)}।
|
| SGGS Gurmukhi-English Dictionary |
P. n. Business
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਵ੍ਯਵਹਾਰ. ਵਿਹਾਰ. ਦੇਖੋ, ਬਿਉਹਾਰ. "ਅਸੀਹਾਂ ਕਾ ਵਿਉਹਾਰੁ ਨ ਪਾਵੈ". (ਮਃ ੧. ਵਾਰ ਮਾਝ).
Mahan Kosh data provided by Bhai Baljinder Singh (RaraSahib Wale);
See http://www.ik13.com
|
|