Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਘਟ ਕੇ ਛੋਟਾ ਜਿਹਾ ਵਹਿਣ ਨਹੀਂ ਰਹਿ ਜਾਵੇਂਗਾ। ਉਦਾਹਰਣ: ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ {ਸਲੋ ਫਰ, ੧੧੭:੨ (1384)}.
|
Mahan Kosh Encyclopedia |
ਸਿੰਧੀ. ਵਾਹਡ. ਵਹਣ ਵਾਲਾ, ਪ੍ਰਵਾਹ. "ਟੁਟਿ ਨ ਥੀਵਹਿ ਵਾਹੜਾ". (ਸ. ਫਰੀਦ) ਪਾਰਬ੍ਰਹਮ ਮਹਾਨ ਨਦ ਤੋਂ ਜੁਦਾ ਹੋਕੇ ਨਾਲਾ ਨਹੀ ਹੋਵੇਂਗਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|