Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāhai. 1. ਲਈ, ਵਾਸਤੇ। for. “ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥” ਆਸਾ ੧, ਪਟੀ ੭:੨ (੪੩੨). 2. ਓਹਨਾਂ ਨੇ। they. “ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥” ਤਿਲੰ ੧, ੪, ੩:੧ (੭੨੨).

Mahan Kosh Encyclopedia

ਪੜਨਾਂਵ/pron. ਉਨ੍ਹਾਂ ਨੇ “ਵਾਹੈ ਕਿਨੀ ਬਾਤੀ ਸਹੁ ਪਾਈਐ?” (ਤਿਲੰ ਮਃ ੧) 2. ਵਾਹੁੰਦਾ ਹੈ। 3. ਸ਼ਸਤ੍ਰ ਪ੍ਰਹਾਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits