Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਦਿਨ। (2) ਵਾਰੀ, ਵੇਰ। ਉਦਾਹਰਣ: ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ {ਜਪੁ ੧, ੨੧:੯ (4)}। ਬੋਹਿਥਿ ਚੜਉ ਜਾ ਆਵੈ ਵਾਰੁ॥ {ਗਉ ੧, ੭, ੪:੧ (153)}.
|
SGGS Gurmukhi-English Dictionary |
[P. n.] Day of the week
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਵਾਰ। (2) ਵਾਰੀ. ਕ੍ਰਮ. "ਬੋਹਿਥਿ ਚੜਉ ਜਾ ਆਵੈ ਵਾਰੁ". (ਗਉ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|