Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਕੁਰਬਾਣ ਕਰ ਦੇਈਏ। (2) ਸਿਰ ਤੋਂ ਹੀ ਘੁਮਾਉਣਾ, ਇਕ ਸ਼ੁਭ ਸ਼ਗਨ। (3) ਵੇਰ, ਕ੍ਰਮ ਅਨੁਸਾਰ, ਵਾਰ, ਵਾਰੀ, ਮੌਕਾ, ਅਵਸਰ। ਉਦਾਹਰਣ: ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥ {ਆਸਾ ੧, ਅਸ ੧੧, ੨:੩ (417)}। ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ {ਆਸਾ ੧, ਵਾਰ ੨੦:੩ (474)}। ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ॥ {ਸਿਰੀ ੫, ੮੩, ੪:੨ (47)}.

SGGS Gurmukhi-English Dictionary
[Var.] From Vâriâ
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits