| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Vaar ⒤. 1. ਕੁਰਬਾਨ, ਸਦਕੇ, ਵਾਰਨੇ। sacrifies. “ਸਾਚ ਧਰਮ ਕੀ ਕਰਿ ਦੀਨੀ ਵਾਰਿ ॥” ਆਸਾ ੫, ਅਸ ੧, ੨:੧ (੪੩੦). 2. ਵਾੜ। fence. “ਵਾਰਿ ਵਾਰਿ ਜਾਈ ਲਖ ਵਾਰੀਆ ਦੇਹੁ ਸੰਤਨ ਕੀ ਧੂਰਾ ਜੀਉ ॥” ਮਾਝ ੫, ੧੮, ੧:੩ (੯੯). | 
 
 | SGGS Gurmukhi-English Dictionary |  | 1. expression of sacrifice/ intense devotion/ greatfulness, expression of great respect. 2. fence. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕ੍ਰਿ. ਵਿ. ਵਾਰਣ ਕਰਕੇ. ਹਟਾਕੇ। 2. ਵਾਰ (ਦਿਨ) ਵਿੱਚ. “ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ×× ਛਨਿਛਰ ਵਾਰਿ ਸਉਣ ਸਾਸਤ ਬੀਚਾਰੁ.” (ਬਿਲਾ ਵਾਰ ੭ ਮਃ ੩) 3. ਨਾਮ/n. ਵਾੜੀ. ਬਗੀਚਾ। 4. ਵਾੜ. “ਸਾਚਧਰਮ ਕੀ ਕਰਿਦੀਨੀ ਵਾਰਿ.” (ਆਸਾ ਅ: ਮਃ ੫) 5. ਸੰ. ਜਲ. ਪਾਣੀ। 6. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। 7. ਸਰਸ੍ਵਤੀ। 8. ਛੋਟੀ ਗਾਗਰ। 9. ਕੈਦੀ. ਬੰਧੂਆ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |