Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vāpāro. 1. ਵਿਹਾਜੋ, ਦਾ ਵਾਪਾਰ ਕਰੋ। to do business. “ਆਠ ਪਹਰ ਰਾਮ ਨਾਮੁ ਵਾਪਾਰੋ ॥” ਮਾਝ ੫, ੪੩, ੪:੨ (੧੦੭). 2. ਵਣਜ, ਵਾਪਾਰ। business. “ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥” ਗਉ ੧, ਛੰਤ ੨, ੪:੨ (੨੪੩).
|
|