Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Vaapaaræ. 1. ਵਿਹਾਜਦਾ ਹੈ। of business. “ਇਹੁ ਵਾਪਾਰੁ ਵਿਰਲਾ ਵਾਪਾਰੈ ॥” ਗਉ ੫, ਸੁਖ ੧੫, ੫:੯ (੨੮੩). 2. ਵਾਪਾਰ ਦੀ, ਵਣਜ ਦੀ। do business. “ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਹਾਝਹਿ ਬਿਖੁ ਸੰਗ੍ਰਹਹਿ ਬਿਖੁ ਸਿਉ ਧਰਹਿ ਪਿਆਰੁ ॥” ਮਾਰੂ ੩, ਵਾਰ ੧੬ ਸ, ੩, ੧:੧ (੧੦੯੧).
|
| SGGS Gurmukhi-English Dictionary |
of business.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|