Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vā-ī. 1. ਵਜਾ ਦਿਤੀ। blow. “ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥” ਰਾਮ ੧, ਅਸ ੮, ੯:੧ (੯੦੭). 2. ਹਵਾ। air. “ਤ੍ਰੈਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨ ਅਧਾਰੋ ॥” ਰਾਮ ੧, ਸਿਗੋ ੫੮:੨ (੯੪੪). 3. ਵਾਇਦਾ ਕਰਨ ਵਾਲਾ, ਜ਼ਿਮੇਦਾਰ ਹੋਣਾ, ਜ਼ਮਾਨਤ ਦੇਣ ਵਾਲਾ, ਰਖਿਅਕ (ਕੋਸ਼, ਮਹਾਨਕੋਸ਼, ਸ਼ਬਦਾਰਥ)। one who promises/stand surely. “ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥” ਮਾਰੂ ੫, ੩੨, ੧:੧ (੧੦੦੮).

SGGS Gurmukhi-English Dictionary
[P. v.] Played on
SGGS Gurmukhi-English Data provided by Harjinder Singh Gill, Santa Monica, CA, USA.

English Translation
n.f. flatulence; rheumatism; adj. likely or liable to cause flatulence or rheumatism; flatulent; colloq. see ਅਵਾਈ rumour.

Mahan Kosh Encyclopedia

ਵਜਾਈ. ਦੇਖੋ- ਵਾਉਣਾ। 2. ਨਾਮ/n. ਵਾਯੁ. ਪੌਣ. “ਤ੍ਰੈਸਤ{1909} ਅੰਗੁਲ ਵਾਈ ਕਹੀਐ.” (ਸਿਧਗੋਸਟਿ) ਯੋਗਮਤ ਵਿੱਚ ਸ੍ਵਾਸਾਂ ਦਾ ਦਸ਼ ਅੰਗੁਲ ਪ੍ਰਮਾਣ ਸ਼ਰੀਰ ਤੋਂ ਬਾਹਰ ਜਾਣਾ ਮੰਨਿਆ ਹੈ। 3. ਵਾਤਦੋਸ਼. ਵਾਦੀ ਦਾ ਵਿਕਾਰ। 4. ਅ਼. [وائی] ਇਕ਼ਰਾਰ ਕਰਨਾ। 5. ਜ਼ਮਾਨਤ ਦੇਣਾ. ਜਿੰਮੇਵਾਰੀ ਲੈਣੀ. “ਵੈਦੋ ਨ ਵਾਈ ਭੈਣੋ ਨ ਭਾਈ.” (ਮਾਰੂ ਅੰਜੁਲੀ ਮਃ ੫) ਵੈਦ, ਭੈਣ, ਭਾਈ ਆਦਿ ਕੋਈ ਵਾਈ (ਰਕ੍ਸ਼ਕ) ਨਹੀਂ. ਵਾਈ ਸ਼ਬਦ ਦਾ ਅੱਗੇ ਪਿੱਛੇ ਅਨ੍ਵਯ ਹੈ.

Footnotes:
{1909} ੩ ਅਤੇ ੭ ਅਰਥਾਤ ਦਸ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits