Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vā-i. 1. ਵਜਾ ਕੇ। to blow. “ਜਿਸ ਨੋ ਵਾਇ ਸੁਣਾਇਐ ਸੋ ਕੇਵਡੁ ਕਿਤੁ ਥਾਇ ॥” ਸਿਰੀ ੧, ਅਸ ੧, ੧:੨ (੫੩). 2. ਹਵਾ। air. “ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥” ਮਾਰੂ ੧, ਸੋਲਾ ੧੧, ੬:੧ (੧੦੩੧).
|
SGGS Gurmukhi-English Dictionary |
[1. P. n. 2. P. v.] 1. air. 2. to play on (a musical instrument)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਾਯੁ. ਪੌਣ. “ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ.” (ਮਾਰੂ ਸੋਲਹੇ ਮਃ ੧) 2. ਸੰ. ਵਾਤ. ਸ਼ਰੀਰ ਦਾ ਇੱਕ ਧਾਤੁ. “ਵਾਇ ਪਿੱਤ ਕਫ.” (ਭਾਗੁ) 3. ਕ੍ਰਿ. ਵਿ. ਵਜਾਕੇ. ਵਾਦਨ ਕਰਕੇ. “ਕਿਸ ਨੋ ਵਾਇ ਸੁਣਾਈਐ.” (ਸ੍ਰੀ ਅ: ਮਃ ੧) “ਬੈਠੇ ਵਾਇ ਵਧਾਈ.” (ਚੰਡੀ ੩) 4. ਫ਼ਾ. [وائے] ਸ਼ੋਕ! ਅਫਸੋਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|