Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਉਹ; ਉਸ। ਉਦਾਹਰਣ: ਚਿਤਵਉ ਵਾ ਅਉਸਰ ਮਨ ਮਾਹਿ॥ {ਸਾਰ ੫, ੯੫, ੧*:੧ (1222)}। ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ {ਗੂਜ ਤ੍ਰਿਲੋ, ੨, ੫:੨ (526)}। ਵਾ ਕੇ ਗਲੇ ਜਮ ਕਾ ਹੈ ਫਾਂਸ॥ {ਭੈਰ ਨਾਮੁ, ੮, ੩:੪ (1165)}। ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ॥ {ਗਉ ਕਬ, ਬਾਅ ੩੮:੧ (342)}।

SGGS Gurmukhi-English Dictionary
[H. pro.] His, hi, her, theirs
SGGS Gurmukhi-English Data provided by Harjinder Singh Gill, Santa Monica, CA, USA.

English Translation
(1) conj. and. (2) n.f. colloq. see ਹਵਾ also ਵਾਉ (air).

Mahan Kosh Encyclopedia
{ਸੰਗ੍ਯਾ}. ਵਾਯੁ (ਹਵਾ) ਦਾ ਸੰਖੇਪ। (2) ਸਰਵ- ਉਹ. ਵਹ. ਉਸ. "ਚਿਤਵਉ ਵਾ ਅਉਸਰ ਮਨ ਮਾਹਿ". (ਸਾਰ ਮਃ ੫) "ਵਾ ਕਉ ਬਿਆਧਿ ਨ ਕਾਈ". (ਜੈਤ ਮਃ ੫) "ਵਾਕੈ ਰਿਦੈ ਬਸੈ ਭਗਵਾਨ". (ਗੌਡ ਕਬੀਰ)। (3) ਸੰ. ਵਾ. ਧਾ- ਪਵਨ ਸਮਾਨ ਤੇਜ ਜਾਣਾ, ਪਵਨ ਦਾ ਚਲਣਾ, ਦੁੱਖ ਦੇਣਾ, ਨਸ੍ਟ ਹੋਣਾ, ਹਵਾ ਨਾਲ ਬੁਝਣਾ। (4) ਵ੍ਯ- ਯਾ. ਅਥਵਾ। (5) ਫ਼ਾ. __ ਸਾਥ. ਨਾਲ। (6) {ਸੰਗ੍ਯਾ}. ਅਗਨਿ। (7) ਵਿੱਥ. ਦੂਰੀ। (8) ਅ਼. ਵ੍ਯ- ਸ਼ੱਕ! ਅਹੋ!.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits