Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Valī. ਮਾਲਕ, ਸੁਆਮੀ। holyman, lordmaster. “ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥” ਤਿਲੰ ੫, ੧, ੩:੧ (੭੨੩).

SGGS Gurmukhi-English Dictionary
[Ara. n.] A hermit, a saint, a guardian
SGGS Gurmukhi-English Data provided by Harjinder Singh Gill, Santa Monica, CA, USA.

English Translation
n.m. prophet, saint, holyman, man of God.

Mahan Kosh Encyclopedia

ਦੇਖੋ- ਬਲੀ। 2. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ.
ਆਨਨ ਕੀ ਛਬਿ ਵਲੀ ਗਣੋ ਕਰ ਟਲੀ ਗਲੀ
ਕਾਨਨ ਕੀ ਗਲੀ ਬਲ, ਅੰਗੋਂ ਮੈਂ ਨ ਭਾਸ ਹੈ,
ਲੋਇਨਾ ਕੇ ਮਹਿ ਕੇਛੁ ਲੋਇ ਨਾ ਪਰੇ ਸੁਵੱਛ
ਰਸਨਾ ਮੋ ਰਮ ਨਾ ਸੋ ਨਾਸ ਕਲਾ ਨਾਸ ਹੈ,
ਕੇਸ਼ ਭਏ ਊਜਰ ਨ ਰਹ੍ਯੋ ਕਛੁ ਊਜਰ
ਜਵਾਨੀ ਗਈ ਊਜਰ, ਨ ਸਾਸ ਕੋ ਬਿਸਾਸ ਹੈ,
ਤ੍ਰਿਸ਼ਨਾ ਅਨੰਤ ਅੰਤ ਭ੍ਯੋ ਹੈ ਸੰਘਾਤ ਸਭ
ਸ਼ਾਂਤਿ ਭਈ ਸ਼ਾਂਤ ਨਾਹਿਂ ਸ਼ਾਂਤ ਭੋਗ ਆਸ ਹੈ.”
ਦੇਖੋ- ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। 3. ਅ਼. [ولی] ਮਿਤ੍ਰ। 4. ਮਾਲਿਕ. ਸ੍ਵਾਮੀ. “ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫) 5. ਸੰ. वलिन्. ਬਲਵਾਨ. ਜ਼ੋਰਾਵਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits