Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਵਲ ਛਲ, ਹੇਰ ਫੇਰ, ਠੱਗੀ ਧੋਖਾ। ਉਦਾਹਰਣ: ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ॥ {ਆਸਾ ੫, ਛੰਤ ੧੩, ੨:੧ (461)}.
|
SGGS Gurmukhi-English Dictionary |
(from Sk. Prapanch) deceit, treachery
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਬਲ (ਜੋਰ) ਨਾਲ ਵੰਚਨ (ਖੋਹਣ) ਦੀ ਕ੍ਰਿਯਾ. ਡਾਕਾ। (2) ਛਲ (ਕਪਟ) ਨਾਲ ਕੀਤੀ ਚੋਰੀ. "ਵਲਵੰਚ ਕਰਿ ਉਦਰੁ ਭਰਹਿ ਮੂਰਖ". (ਆਸਾ ਛੰਤ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|