Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Varāhu. ਵਰ੍ਹਨ ਵਾਲਾ, ਵਸਨ ਵਾਲਾ, ਅਰਥਾਤ ਬਦਲ। which rains. “ਸਾਗਰ ਲਹਰਿ ਸਮੁੰਦਸਰ ਵੇਲਿ ਵਰਸ ਵਰਾਹੁ ॥” ਸੂਹੀ ੩, ਵਾਰ ੧੦ ਸ, ੧, ੧:੨ (੭੮੮).

Mahan Kosh Encyclopedia

ਸੰ. {वराहु.} ਨਾਮ/n. ਵਾਯੁ ਖਾਸ ਕਰਕੇ ਵਰਖਾ ਲਿਆਉਣ ਵਾਲੀ ਪੌਣ Monsoon. “ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ.” (ਮਃ ੧. ਵਾਰ ਸੂਹੀ) ਕਰਤਾਰ ਤੋਂ ਸਾਗਰ (ਸਮੁੰਦਰ) ਲਹਿਰ (ਤਰੰਗਿਨੀ ਨਦੀ) ਸਮੁੰਦ (ਖਾਡੀ) ਸਰ (ਝੀਲਾਂ) ਵੇਲਿ (ਵੇਲਾ) ਵਰਸ਼ (ਖੰਡ) ਅਤੇ ਵਰਾਹੁ ਆਦਿ ਅਨੰਤ ਰਚੇ ਗਏ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits