Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਰੰਗਾਂ। (2) ਜਾਤਾਂ। ਉਦਾਹਰਣ: ਚਹੁ ਵਰਨਾ ਕਉ ਦੇ ਉਪਦੇਸੁ॥ {ਗਉ ੫, ਸੁਖ ੯, ੪:੯ (274)}। ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ॥ {ਸਿਰੀ ੫, ੭੭, ੪:੨ (44)}। ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ॥ {ਸਿਰੀ ੧, ਅਸ ੧, ੬:੧ (53)}.
|
SGGS Gurmukhi-English Dictionary |
Pl. of Varana
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) conj., adv. or, otherwise. (2) v. to marry cf. ਵਰ.
|
Mahan Kosh Encyclopedia |
ਫ਼ਾ. __ ਵਰਨਹ. ਕ੍ਰਿ. ਵਿ- ਨਹੀਂ ਤਾਂ. ਅਨ੍ਯਥਾ। (2) ਦੇਖੋ, ਵਰਣਾ ੧. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|