Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਵਰਤ ਰਿਹਾ ਹੈ, ਪ੍ਰਤਖ ਹੈ, ਵਿਆਪਕ ਹੈ। (2) ਵਿਹਾਰ, ਵਰਤੋਂ। (3) ਪ੍ਰਚਲਤ ਕਰਨਾ, ਪ੍ਰਚਲਤ ਹੋਣਾ। ਉਦਾਹਰਣ: ਸਰਬ ਭੂਤ ਆਪਿ ਵਰਤਾਰਾ॥ {ਗਉ ੫, ਸੁਖ ੨੩, ੬:੧ (294)}। ਹੁਕਮੇ ਹੋਆ ਹੁਕਮੇ ਵਰਤਾਰਾ॥ {ਭੈਰ ੩, ੩, ੧*:੨ (1128)}। ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ॥ {ਗਉ ੫, ਵਾਰ ੪ ਸ, ੫, ੨:੧ (319)}। ਦੂਜਾ ਭਾਉ ਕਚਾਇਓਨੁ ਤ੍ਰੈ ਗੁਣ ਵਰਤਾਰਾ॥ {ਰਾਮ ੩, ਵਾਰ ੪:੧ (948)}। ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ॥ {ਆਸਾ ੫, ਅਸ ੨੯, ੩:੧ (426)}.

SGGS Gurmukhi-English Dictionary
[P. n.] Usage, custom
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਵਰਤਣ.

Mahan Kosh Encyclopedia

ਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ)। (2) ਵਰਤੋਂ. ਵਿਹਾਰ. "ਅੰਧਾ ਜਗਤੁ, ਅੰਧ ਵਰਤਾਰਾ". (ਸੋਰ ਮਃ ੩)। (3) ਪਰਸਪਰ ਲੈਣ ਦੇਣ। (4) ਪ੍ਰਾਕ੍ਰਿਤ ਕ੍ਰਿਯਾ. ਕੁਦਰਤ ਦੇ ਨਿਯਮਾਂ ਅਨੁਸਾਰ ਹੋਈ ਕ੍ਰਿਯਾ. "ਛਿੱਕ ਪੱਦ ਹਿਡਕੀ ਵਰਤਾਰਾ". (ਭਾਗੁ)। (5) ਹਿੱਸਾ. ਛਾਂਦਾ. ਬਾਂਟਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits