Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਿਚਰਦਾ, ਵਿਆਪਕ। (2) ਚਲਦਾ ਹੈ। ਉਦਾਹਰਣ: ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ॥ {ਗੂਜ ੩, ਵਾਰ ੮ ਸ, ੩, ੨:੨ (511)}। ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰ॥ {ਸਿਰੀ ੩, ੫੩, ੨:੩ (34)}। ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥ {ਸਿਰੀ ੩, ੩੬, ੨:੩ (27)}। ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ॥ {ਗਉ ੪, ੫੦, ੪:੧ (167)}। ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ॥ {ਸਿਰੀ ੩, ੫੦, ੪:੩ (33)}। ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ॥ {ਸੋਰ ੩, ਅਸ ੧, ੪:੧ (638)}.
|
SGGS Gurmukhi-English Dictionary |
To bring into use
SGGS Gurmukhi-English Data provided by
Harjinder Singh Gill, Santa Monica, CA, USA.
|
|