Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਵਰਤਨ ਵਾਲੀ ਵਸਤੂ, ਰੋਜ਼ਾਨਾ ਖਰਚ ਦੀ ਰਕਮ। (2) ਰਹਤ, ਮਰਯਾਦਾ। ਉਦਾਹਰਣ: ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ॥ {ਆਸਾ ੧, ਵਾਰ ੫ਸ, ੧, ੧:੩ (465)}। ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ॥ {ਰਾਮ ੫, ੩੫, ੪:੪ (894)}। ਨਾਮੁ ਵਰਤਣਿ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਨ ਅਧਾਰਾ॥ {ਸੋਰ ੫, ੨੦, ੪:੨ (614)}। ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ॥ {ਰਾਮ ੩, ਵਾਰ ੫:੧ (948)}। ਵਰਤਣਿ ਜਾ ਕੇ ਕੇਵਲ ਨਾਮ॥ {ਆਸਾ ੫, ੮੮, ੨:੧ (392)}। ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ॥ {ਆਸਾ ੫, ੪੦, ੪:੨ (380)}.

SGGS Gurmukhi-English Dictionary
[Var.] From Varatana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਉਹ ਰਕਮ, ਜੋ ਚਲਦੇ ਹੋਏ ਹਿਸਾਬ ਲਈ ਖ਼ਰਚ ਕਰੀਏ. ਰੋਜ਼ਾਨਾ ਵਿਹਾਰ ਚਲਾਉਣ ਲਈ ਰਕਮ. "ਹਰਿ ਮੇਰੀ ਵਰਤਣਿ, ਹਰਿ ਮੇਰੀ ਰਾਸਿ" (ਰਾਮ ਮਃ ੫)। (2) ਰਹਿਤ. ਰਹਿਣੀ. ਮਰਯਾਦਾ. "ਵਰਤਣਿ ਜਾਕੈ ਕੇਵਲ ਨਾਮ". (ਆਸਾ ਮਃ ੫) "ਸਿੱਖਾਂ ਦੀ ਐਸੀ ਵਰਤਣਿ ਹੁੰਦੀ ਹੈ". (ਭਗਤਾਵਲੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits