Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਨਿਸਚਿਤ ਸਮੇਂ ਲਈ ਭੋਜਨ ਦਾ ਤਿਆਗ। ਉਦਾਹਰਣ: ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ॥ {ਗਉ ੪, ਵਾਰ ੨੭ ਸ, ੫, ੧:੨ (315)}। ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ॥ {ਮਾਝ ੪, ੭, ੩:੨ (96)}। ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ॥ {ਮਲਾ ੧, ਵਾਰ ੧੧ ਸ, ੩, ੨:੨ (1283)}। ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ॥ {ਰਾਮ ੩, ਵਾਰ ੧੬ ਸ, ੨, ੨:੨ (954)}। ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤ ਨਿਰਾਰੀ॥ {ਰਾਮ ੧, ਅਸ ੯, ੧੬:੧ (908)}। ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ॥ {ਸਿਰੀ ੫, ੮੬, ੩:੧ (48)}। ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ॥ {ਸੂਹੀ ੫, ੪੯, ੩:੧ (747)}। ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ {ਆਸਾ ੧, ਵਾਰ ੩ਸ, ੧, ੨:੯ (464)}.
|
SGGS Gurmukhi-English Dictionary |
[P. n.] Fast
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. fast, fasting; religious vow. (2) v. imperative form of ਵਰਤਣਾ use.
|
Mahan Kosh Encyclopedia |
ਦੇਖੋ, ਵ੍ਰਤ. "ਵਰਤ ਕਰਹਿ ਚੰਦ੍ਰਾਇਣਾ". (ਵਾਰ ਮਾਰੂ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|