Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaḏī. ਹੋਈ ਹੈ। uttered said. “ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥” ਆਸਾ ੧, ਵਾਰ ੧੧ ਸ, ੧, ੩:੧ (੪੬੯).

English Translation
n.f. day or date of the dark half of a lunar month; cf. ਸੁਦੀ.

Mahan Kosh Encyclopedia

ਬੁਰਿਆਈ. ਦੇਖੋ- ਬਦੀ 2. “ਵਦੀ ਸੁ ਵਜਗਿ ਨਾਨਕਾ.” (ਵਾਰ ਆਸਾ) 2. ਬਹੁਲ ਦਿਨ ਦਾ ਸੰਖੇਪ. ਹਨੇਰਾ ਪੱਖ. ਦੇਖੋ- ਬਦੀ 1. “ਹਾੜ ਵਦੀ ਪ੍ਰਿਥਮੈ ਸੁਖਦਾਵਨ.” (ਰਾਮਾਵ) 3. ਸ਼ਾਹਪੁਰੀ ਪੰਜਾਬੀ ਵਿੱਚ ਵਦੀ ਦਾ ਅਰਥ ਹੈ- ਜੋ ਹੋਂਦੀ ਹੈ, What happens. ਨੰ: #੧ ਦਾ ਉਦਾਹਰਣ ਇੱਥੇ ਭੀ ਵਰਤਿਆ ਜਾ ਸਕਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits