Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਵਸਤ, ਚੀਜ਼, ਪਦਾਰਥ। ਉਦਾਹਰਣ: ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ॥ {ਸਿਰੀ ੩, ੪੨, ੧:੧ (29)}.
|
SGGS Gurmukhi-English Dictionary |
[P. n.] Thing, substance
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਸ੍ਤੁ. {ਸੰਗ੍ਯਾ}. ਚੀਜ਼. ਪਦਾਰਥ. "ਅੰਤਰਿ ਸਭ ਵਥੁ ਹੋਇ". (ਸ੍ਰੀ ਮਃ ੩) "ਸਤਿਗੁਰੁ ਦਾਤਾ ਸਭਨਾ ਵਥੂ ਕਾ". (ਮਾਝ ਅਃ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|