Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਪਾਰੀਆਂ, ਵਣਜ ਕਰਨ ਵਾਲਿਆਂ ਨਾਲ। (2) ਹੇ ਵਣਜ ਕਰਨ ਵਾਲੇ !, ਹੇ ਵਣਜਾਰੇ!। (3) (ਭਾਵ) ਜੀਵ। ਉਦਾਹਰਣ: ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ॥ {ਸਾਰ ੪, ਵਾਰ ੩ਸ, ੨, ੧:੧ (1238)}। ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮ੍ਰਿਤਾ ਹੁਕਮਿ ਪਇਆ ਗਰਭਾਸਿ॥ {ਸਿਰੀ ੧, ਪਹ ੧, ੧:੧ (74)}। ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ॥ {ਰਾਮ ੩, ਵਾਰ ੧੫ਸ, ੨, ੨:੨ (954)}। ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ॥ {ਸਿਰੀ ੧, ਅਸ ੬, ੩:੩ (56)}.
|
SGGS Gurmukhi-English Dictionary |
[Interj.] Form Vanajâra
SGGS Gurmukhi-English Data provided by
Harjinder Singh Gill, Santa Monica, CA, USA.
|
|