Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਡੇ, ਬਹੁਤ ਵਡੇ। (2) ਚੰਗੇ। (3) ਮਹਾਨ। ਉਦਾਹਰਣ: ਕਰਿ ਕਰਿ ਥਾਕੇ ਵਡੇ ਵਡੇਰੇ॥ {ਰਾਮ ੫, ੨੨, ੩:੧ (889)}। ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥ {ਗੂਜ ੪, ਸੋਦ ੪, ੨:੧ (10)}। ਜਪਿ ਗੁਰਮੁਖ ਨਾਮੁ ਜੀਉ ਭਾਗ ਵਡੇਰੇ ਜੀਉ॥ {ਮਾਝ ੪, ੬੯, ੨:੨ (175)}.
|
|