Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
(1) ਉਚਤਾ, ਬਜ਼ੁਰਗੀ। (2) ਮਾਨ, ਇਜ਼ਤ। (3) ਗੁਣ। (4) ਸਿਫਤ, ਸ਼ੋਭਾ। ਉਦਾਹਰਣ: ਸਤਿਗੁਰ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ॥ {ਆਸਾ ੧, ਵਾਰ ੧੮:੧ (473)}। ਗਾਵੈ ਕੋ ਗੁਣ ਵਡਿਆਈਆ ਚਾਰ॥ {ਜਪੁ ੧, ੩:੩ (1)}। ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ {ਸਿਰੀ ੧, ੬, ੨:੧ (16)}। ਜੇ ਵਡਿਆਈਆ ਆਪੇ ਖਾਇ॥ {ਧਨਾ ੧, ੬, ੩:੩ (662)}। ਬਹੁਤੁ ਵਡਿਆਈਆ ਸਾਹਿਬੈ ਨਾ ਜਾਹੀ ਗਣੀਆ॥ {ਬਿਲਾ ੪, ਵਾਰ ੧੨:੩ (854)}। ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ॥ {ਮਾਰੂ ੧, ਅਸ ੬, ੨:੩ (1012)}.

.

© SriGranth.org, a Sri Guru Granth Sahib resource, all rights reserved.
See Acknowledgements & Credits