Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਵਡਾ, ਮਹਾਨ। ਉਦਾਹਰਣ: ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਯ੍ਯ ਵਡਪੁਰਖ ਵਡਾਗੀ॥ {ਧਨਾ ੪, ੨, ੩:੧ (667)}.
|
Mahan Kosh Encyclopedia |
ਵਿ- ਵਡ- ਅਗ੍ਰਣੀਯ. ਵਡਾ ਆਗੂ. "ਤੁਮ ਵਡਪੁਰਖ ਵਡਾਗੀ". (ਧਨਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|