Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vañā-e. ਗੁਆਏ, ਦੂਰ ਕਰੇ। waste, shed off. “ਆਪੁ ਵਞਾਏ ਤਾ ਸਭ ਕਿਛੁ ਪਾਏ ॥” ਮਾਝ ੩, ਅਸ ੧੧, ੧:੧ (੧੧੫) “ਇਕਿ ਦਰਿ ਸੇਵਹਿ ਦਰਦੁ ਵਞਾਏ ॥” (ਦੂਰ ਕਰਦੇ ਹਨ) ਮਾਰੂ ੧, ਸੋਲਾ ੮, ੧੬:੧ (੧੦੨੮).
|
|