Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਪਿਆਰ ਵਾਲਾ, ਸਨੇਹ ਵਾਲਾ, ਪਿਆਰਾ। ਉਦਾਹਰਣ: ਭਗਤਿ ਵਛਲ ਸਦਾ ਕਿਰਪਾਲ॥ {ਗਉ ੫, ਸੁਖ ੨੦, ੭:੨ (290)}.
|
SGGS Gurmukhi-English Dictionary |
[Adj.] (from Sk. Vatsala) loving
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. वत्सल्. ਵਤ੍ਸਲ. ਵਿ- ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. "ਭਗਤਿਵਛਲ ਅਨਾਥਨਾਥੇ". (ਸਹਸ ਮਃ ੫) "ਹਰਿਜੀਉ ਦਾਤਾ ਭਗਤਵਛਲੁ ਹੈ". (ਸ੍ਰੀ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|