Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਚਲੈ, ਫਿਰੇ। (2) ਵਗ ਨੂੰ, ਇਜੜ ਨੂੰ, ਚੌਣੇ ਨੂੰ। ਉਦਾਹਰਣ: ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ {ਆਸਾ ੧, ੩੯, ੨:੧ (360)}। ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ॥ {ਸਲੋ ਫਰ, ੮੮:੨ (1382)}। ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ {ਗਉ ੧, ੧੭, ੬:੧ (156)}.
|
SGGS Gurmukhi-English Dictionary |
[P. n.] (from Vagga) herd of animals
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵੱਗ (ਚੌਣੇ) ਨੂੰ. "ਸਕਤਾ ਸੀਹੁ ਮਾਰੇ ਪੈ ਵਗੈ". (ਆਸਾ ਮਃ ੧)। (2) ਵਗਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|