Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਵਖਰੇ, ਇਕ ਪਾਸੇ। (2) ਅਡ ਅਡ, ਨਿਰਾਲਾ। ਉਦਾਹਰਣ: ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ॥ {ਗਉ ੪, ਵਾਰ ੧੦ਸ, ੪, ੧:੨ (304)}। ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ {ਤਿਲੰ ੧, ੫, ੨:੨ (723)}.
|
Mahan Kosh Encyclopedia |
ਕ੍ਰਿ. ਵਿ- ਜੁਦਾ. ਨਿਰਾਲਾ. ਅੱਡ. "ਗ੍ਰਿਹਿ ਬਸਨਿ ਨ ਦੇਈ, ਵਖਿ ਵਖਿ ਭਰਮਾਵੈ. (ਆਸਾ ਮਃ ੫)। (2) ਕਿਨਾਰੇ. ਇੱਕ ਪਾਸੇ. "ਚੁਣਿ ਵਖਿ ਕਢੇ ਜਜਮਾਲਿਆ". (ਵਾਰ ਆਸਾ)। (3) ਦੇਖੋ, ਵਕ੍ਸ਼੍ ਅਤੇ ਬੱਖੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|