Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
(1) ਬਿਆਨ ਕਰਾਂ। (2) ਜਪਾਂ, ਉਚਾਰਾਂ, ਸਿਮਰਾਂ। ਉਦਾਹਰਣ: ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ॥ {ਮਾਰੂ ੧, ਅਸ ੧੧, ੧:੨ (1015)}। ਕਰਹੁ ਦਇਆ ਤੇਰਾ ਨਾਮੁ ਵਖਾਣਾ॥ {ਵਡ ੧, ਛੰਤ ੨, ੧:੧ (566)}। ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ {ਆਸਾ ੪, ਸੋਪੁ ੧, ੨:੪ (11)}। ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ॥ {ਧਨਾ ੧, ਛੰਤ ੨, ੫:੪ (689)}.
|
SGGS Gurmukhi-English Dictionary |
[Var.] From Vakhâna
SGGS Gurmukhi-English Data provided by
Harjinder Singh Gill, Santa Monica, CA, USA.
|
|